‘Shaloks (ਪੰਜਾਬੀ)’
ਫਰੀਦਾ ਜਿ ਦਿਹਿ ਨਾਲਾ…
ਫਰੀਦਾ ਜਿ ਦਿਹਿ ਨਾਲਾ ਕਪਿਆ ਜੇ ਗਲੁ ਕਪਹਿ ਚੁਖ ॥
ਪਵਨਿ ਨ ਇਤੀ ਮਾਮਲੇ ਸਹਾਂ ਨ ਇਤੀ ਦੁਖ ॥੭੬॥ {
fareedaa j dhihi naalaa kapiaa jae gal kapehi chukh ||
Fareed, if on that day when my umbilical cord was cut, my throat had been cut instead.
ਫਰੀਦਾ ਮਨੁ ਮੈਦਾਨੁ ਕਰਿ
ਫਰੀਦਾ ਮਨੁ ਮੈਦਾਨੁ ਕਰਿ ਟੋਏ ਟਿਬੇ ਲਾਹਿ ॥
ਅਗੈ ਮੂਲਿ ਨ ਆਵਸੀ ਦੋਜਕ ਸੰਦੀ ਭਾਹਿ ॥੭੪॥ {ਪੰਨਾ 1381}Fareedaa man maidhaan kar ttoeae ttibae laahi ||
Fareed, flatten out your mind; smooth out the hills and valleys.
ਮੰਦਾ ਕਿਸ ਨੋ ਆਖੀਐ
ਫਰੀਦਾ ਖਾਲਕੁ ਖਲਕ ਮਹਿ ਖਲਕ ਵਸੈ ਰਬ ਮਾਹਿ ॥
ਮੰਦਾ ਕਿਸ ਨੋ ਆਖੀਐ ਜਾਂ ਤਿਸੁ ਬਿਨੁ ਕੋਈ ਨਾਹਿ ॥੭੫॥ {ਪੰਨਾ 1381}
ਫਰੀਦਾ ਕਿਥੈ ਤੈਡੇ ਮਾਪਿਆ
ਫਰੀਦਾ ਕਿਥੈ ਤੈਡੇ ਮਾਪਿਆ ਜਿਨ੍ਹ੍ਹੀ ਤੂ ਜਣਿਓਹਿ ॥
ਤੈ ਪਾਸਹੁ ਓਇ ਲਦਿ ਗਏ ਤੂੰ ਅਜੈ ਨ ਪਤੀਣੋਹਿ ॥੭੩॥ {ਪੰਨਾ 1381}
fareedhaa kithhai thaiddae maapiaa jinhee thoo janiouhi ||
Fareed, where are your mother and father, who gave birth to you?